Punjabi Sad Status For Whatsapp

Latest collection of Punjabi Sad status to express your feelings!!

ਜੋ ਜਿਵੇਂ ਮਿਲੇ ਸਵੀਕਾਰ ਕਰਨਾ, ਸਿੱਖ ਲਿਆ ਅਸੀਂ ਵੀ ਵਪਾਰ ਕਰਨਾ... ਉੱਤੋਂ ਉੱਤੋਂ ਕਰਾਂਗੇ #ਪਿਆਰ ਹੁਣ ਆਪਾਂ ਵੀ ਛੱਡ ਦਿੱਤਾ ਦਿਲੋਂ ਬੇਸ਼ੁਮਾਰ ਕਰਨਾ...

ਲੜਾਈ ਤੇ ਸ਼ਿਕਵੇ ਤੋਂ ਬਿਨਾ ਹੋਰ ਵੀ ਗੱਲਾਂ ਹੁੰਦੀਆਂ, ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ...

ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ, ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ, ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀਹਤੋਂ ਨਾ ਉਮੀਦ ਸੀ, ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ...

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ, ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ... ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ, ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ ।

ਇੱਕ ਪੱਤਾ ਟੁੱਟਾ ਟਾਹਣੀ ਤੋਂ...ਜਿਵੇ ਮੈਂ ਵੱਖ ਹੋਈ ਹਾਣੀ ਤੋਂ....ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ...ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...

ਉਹ ਇੱਕ ਪਲ ਵਿੱਚ ਹੀ ਤੁਰ ਗਈ, ਮੈਨੂੰ #ਦਿਲ ਚੋਂ #Delete ਕਰ ਕੇ ਜੀਹਦੇ Messag’an ਨੂੰ ਰਹਿੰਦਾ ਹਾਂ, ਮੈਂ ਪੜਦਾ ਨਿੱਤ ਹੀ #Repeat ਕਰ ਕੇ

ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ, ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ |

ਹਾਸਾ ਬਣ ਗਈ ਜ਼ਿੰਦਗੀ ਮੇਰੀ, ਹੁਣ ਹੋਰ ਕਿਸੇ ਤੇ ਕੀ ਹੱਸਣਾ... ਹੁਣ ਕੱਲੇ ਰਹਿ ਕੇ ਹੀ ਲੰਘਾ ਲੈਣੀ, ਅਸੀਂ ਹੋਰ ਕਿਸੇ ਨਾਲ ਕੀ ਵੱਸਣਾ !!!

ਆਪਣੀ ਨਿਅਤ ਤੇ ਜ਼ਰਾ ਗ਼ੌਰ ਕਰਕੇ ਦੱਸ, ਮੁੱਹਬਤ ਕਿੰਨੀ ਸੀ ਤੇ ਮਤਲਬ ਕਿੰਨਾ....!

ਅੱਕ ਗਏ ਆ, ਤੇਰੇ ਝੂਠੇ ਲਾਰੇ ਸੁਣ-ਸੁਣ ਕੇ, ਹੁਣ ਹੋਰ ਕੁਝ ਸਹਿ ਹੋਣਾ ਨੀ || ਅੱਜ ਤੋ ਤੇਰੀ ਮੇਰੀ ਟੁੱਟ ਗੲੀ ਏ, ਮੇਰੇ ਤੋਂ ਤਾਂ ਹੁਣ ਇਹ ਵੀ ਸੁਣ ਹੋਣਾ ਨੀ ||

ਕਿੱਥੇ ਮਿਲਦਾ ਅੱਜ ਦੇ ਜ਼ਮਾਨੇ 'ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ !!

ਧੰਨਵਾਦ ਉਹਨਾਂ ਦਾ ਜਿਨ੍ਹਾਂ ਲੋਕਾਂ ਨੇ ਇਸ ਦਿਲ ਮੋਮ ਜਿਹੇ ਨੂੰ ਤੇ ਥੋਰਕਾ ਮਾਰ ਮਾਰ ਪੱਥਰ ਬਣਾ ਦਿੱਤਾ ... ਚਲੋ ਉਹਨਾਂ ਦਾ ਸਫ਼ਰ ਇਥੋਂ ਤੱਕ ਹੀ ਖਤਮ ਹੋ ਗਿਆ ਹੁਣ ਪੱਥਰ ਨੂੰ ਥੋਰਕਾ ਮਾਰਨ ਗਏ ਤਾ ਦਰਦ ਓਹਨਾ ਨੂੰ ਹੋਵੇ...

ਜੇ ਹੋ ਸਕਿਆ ਤਾਂ ਮੁਆਫ ਕਰੀ ਮੈ ਤੇਰਾ ਦਿਲ ਤੋੜ ਦਿੱਤਾ, ਤੇਰੇ ਨਾਲ ਵਾਅਦਾ ਕਰਕੇ ਖੁਸ਼ੀਆ ਦਾ ਤੈਨੂੰ ਦੁੱਖਾ ਵਿੱਚ ਜੋੜ ਦਿੱਤਾ॥

ਵੇਖ ਕੇ ਸੋਹਣਾ ਮੁੱਖ ਅਸੀਂ ਇਤਬਾਰ ਨਾ ਕਰਦੇ. ਉਹਦੀਆਂ ਝੂਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ... ਜੇ ਪਤਾ ਹੁੰਦਾ ਕਿ ਅਸੀਂ ਸਿਰਫ਼ ਮਜ਼ਾਕ ਉਹਦੇ ਲਈ, ਤਾਂ ਸੌਹੰ ਰੱਬ ਦੀ ਮਰ ਜਾਂਦੇ , ਪਰ ਪਿਆਰ ਨਾ ਕਰਦੇ...

ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ

ਆਪਣੇ ਯਾਹਮੇ ਨੂੰ ਦੇਖ ਕੇ #ਯਾਦ ਤੇਰੀ ਆਈ ਨੀ, ਕਦੇ ਤੂੰ ਯਾਹਮੇ ਦੇ ਪਿੱਛੇ ਬੈਠਦੀ ਸੀ ਅੱਜ ਹੋ ਗਈ ਪਰਾਈ ਨੀ....

ਰੱਬ ਦੇ ਰੰਗ ਵੀ ਨਿਆਰੇ ਆ, ਕਈ ਕਰਦੇ ਨਫਰਤ ਸਾਨੂੰ ਰੱਜ ਕੇ , ਕਈਆ ਨੂੰ ਅਸੀ #JaaN ਤੋਂ ਪਿਆਰੇ ਆ.

ਤੇਰੇ ਨਾਲ ਯਾਰਾ ਮੇਰਾ ਵਸਦਾ ਜਹਾਨ ਏ, ਮੇਰੇ ਲਈ ਤਾ ਦੀਦ ਤੇਰੀ ਰੱਬ ਦੇ ਸਮਾਨ ਏ... ਇਹ ਲੋਕ ਰਹੇ ਰੋਕ ਮੈਂ ਇਕ ਵੀ ਨਾ ਸੁਣਦਾ।। ਤੇਰੀ ਯਾਦ ਆਵੇ ਪਲ ਬਾਦ ਤੇਰੇ ਖ਼ਾਬ ਰਹਾ ਬੁਣਦਾ।।

ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ ..ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ ਗਵਾ ਲੲੇ !!

ਕੀ ਦੱਸੀੲੇ ਹਾਲ #DIL ❤ ਦਾ ਭਾਰੀ ਸੱਟ ਖੋਰੇ ਖਾ ਬੈਠਾ... ਗਲਤੀ ਮੇਰੀ ਸੀ ਤੇਰਾ #ਕਸੂਰ ਨਾ ਜੋ ਬੇਕਦਰਿਆਂ ਨਾਲ #ਦਿਲ ਲਾ ਬੈਠੇ !!!

ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..

ਹੱਸ ਹੱਸ ਮਿਲਦੇ ਗਲ ਜਿਹੜੇ ਗਲ ਆਖਿਰ ਉਹੀ ਘੁੱਟਦੇ ਨੇ ! ਸਾਨੂੰ ਗੈਰਾਂ ਤੋਂ ਡਰਨ ਦੀ ਲੋੜ ਨਹੀਂ ਆਪਣੇ ਹੀ ਅੱਜ-ਕੱਲ ਲੁੱਟਦੇ ਨੇ !!!

ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀੲੇ, ਕੱਲੇ ਰੋੲੀੲੇ ਤੇ ਕੱਲੇ ਹੱਸੀੲੇ ....!!

ਕੋਈ ਗਲਤੀ ਹੋਈ ਨਹੀਂ ਸੀ ਮੇਰੇ ਤੋ, ਕਿਉਂ ਚਲੀ ਗਈ ਮੇਰੀ ਤਕਦੀਰ ਚੋ... ਜਿਹੜੀ ਕਦੇ ਵੱਖ ਹੋਣਾ ਨਹੀਂ ਚਾਹੁੰਦੀ ਸੀ, ਅੱਜ ਦਿਸਦੀ ਨਹੀਂ ਹੱਥਾਂ ਦੀ ਲਕੀਰ ਚੋ...

ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ, ♥♥ ਉਹ ਹੱਸ ਕੇ ਕਹਿੰਦੀ....ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ

ਕੱਚੇ ਰਾਹ ਸੀ ਨਹਿਰ ਦੇ ਕੋਲ ਟਿਕਾਣਾ ਮਿੱਤਰਾਂ ਦਾ, ਬੰਦ ਹੋ ਗਿਆ ਜਿਹੜੇ ਪਿੰਡ ਹੁਣ ਜਾਣਾ ਮਿੱਤਰਾਂ ਦਾ ਉਸ ਪਿੰਡ ਦੇ ਗੇਟ ਦੀ ਯਾਦ ਦਵਾਇਆ ਨਾ ਕਰ ਨੀ, ਹੱਥ ਜੋੜ ਕੇ ਕਹਿੰਦੇ ਹਾਂ ਚੇਤੇ ਆਇਆ ਨਾ ਕਰ ਨੀ..