Punjabi Love Status For Whatsapp

Latest collection of Punjabi Love status to express your feelings!!

ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !! ਪਰ ਉਹਨੂੰ ਤੁਹਾਡਾ ਪਿਆਰ ❤ ਹਮੇਸ਼ਾ ਯਾਦ ਰਹੇ !!!

ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ , ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ

ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ #ਯਾਰ ਦਾ... ਕਦੀ ਤੇ #ਅਹਿਸਾਸ ਹੋਵੇਗਾ, ਉਸ ਨੂੰ ਸਾਡੇ #ਪਿਆਰ ਦਾ...

ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ... ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!!

ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।

ਪਿਆਰ ਵੀ ਕਰਦੇ ਹਾਂ ਇਕਰਾਰ ਵੀ ਕਰਦੇ ਹਾਂ ❤ ਜਾਵੀਂ ਨਾ ਕਦੇ ਛੱਡ ਕੇ ਹਾਣੀਆਂ ਤੇਰੇ ਨਾਲ ਉਮਰ ਭਰ ਰਹਿਣ ਦਾ ਵਾਅਦਾ ਕਰਦਾ ਹਾਂ ❤

ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ

ਮੈਨੂੰ ਸਾਹਾਂ ਨਾਲੋ ਵੱਧ ਤੇਰੀ ਲੋੜ ਸੱਜਣਾ, ਤੇਰੇ ਦਿਨ ਰਾਤ ਰਹਾਂ ਖਾਬ ਬੁਣਦਾ। ਤੇਰੇ ਤੋਂ ਵੱਖ ਹੋਣ ਦਾ ਕਦੇ ਸੋਚਿਆ ਵੀ ਨਹੀਂ, ਤੈਨੂੰ ਪਾਉਣ ਖਾਤਰ ਰੋਜ਼ ਰੱਬ ਅੱਗੇ ਹੱਥ ਜੋੜਦਾ।

ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |

ਬਿੱਟ ਬਿੱਟ ਤੱਕਣ ਤੈਨੂੰ ਬਿੱਲੋ ਹੁਸਨ ਦੇ ਸ਼ਿਕਾਰੀ ਨੀ ਭਵਰੇ ਤਿਤਲੀਆਂ ਚੁੰਮਣ ਤੂੰ ਫੁੱਲਾਂ ਦੀ ਕਿਆਰੀ ਨੀ ਤੇਰੀ ਖੂਬਸੂਰਤੀ ਅੱਗੇ ਤਾਂ ਬਾਲੀਵੁੱਡ ਵੀ ਝੁਕਦਾ ਏ ਨਾ ਤੇਰੀ ਮੇਰੀ ਸਾਂਝ ਕੋਈ ਤੂੰ ਫਿਰ ਕਿਉਂ ਲੱਗੇ ਪਿਆਰੀ ਨੀ

ਇਸ਼ਕ ਕਦੇ ਝੂਠਾ ਨਹੀ ਹੁੰਦਾ...ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!!

ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ, ਮੇਰੇ ਉਦਾਸ ਹੋਣ ਦਾ ਕੀ ਫਾਇਦਾ ??? ਤੂੰ ਟਾਈਮ ਸਾਡੇ ਲਈ ਕੱਢਦੀ ਨੀ ਤੇਰੇ ਖਾਸ ਹੋਣ ਦਾ ਕੀ ਫਾਇਦਾ ???

ਜਾਗ ਜਾਗ ਕੇ ਰਾਤਾਂ ਕੱਟਦੀ ਹਾਂ ਦੁੱਖ ਜੁਦਾਈ ਵਾਲਾ ਹਰ ਪਲ ਜਰਦੀ ਹਾਂ ਤੈਨੂੰ ਖੁਲੀ ਅੱਖਾਂ ਨਾਲ ਖ਼ਾਬਾਂ ਚ ਤੱਕਦੀ ਹਾਂ ਕੀ ਹੋਇਆ ਜੇ ਤੂੰ ਅੱਜ ਕਿੱਸੇ ਹੋਰ ਦਾ ਹੈ ਮੈਂ ਤਾਂ ਅੱਜ ਵੀ ਤੇਰੇ ਤੇ ਉਨਾਂ ਹੀ ਮਰਦੀ ਹਾਂ

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ

Lifetime ਅਸੀਂ Tere Dil ch ਕਰਨਾ Stay ਵੇ Everyday ਤੈਨੂੰ paun ਲਈ Main ਕਰਦੀ #Pray ਵੇ

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ

ਤੂੰ ਕੀ ਜਾਨੇ ਤੈਨੂੰ ਕਿੰਨਾ #ਪਿਆਰ ਕਰੀਏ , ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ , ਤੂੰ ਤਾ ਸਾਡੇ #ਇਸ਼ਕ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥

ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ, ਉਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ ਬੜੇ ਨੇ..।

ਪਿਆਰ ਮੈਂ ਵੀ ਕੀਤਾ, #ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਹੈ ਕਿ.. ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ...

ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ

ਕੋਈ ਗੱਲ ਤਾਂ ਹੋਣੀ ਆ ਉਸ #ਕਮਲੀ ਵਿੱਚ, ਜੋ ਮੇਰਾ #ਦਿਲ ਉਸ ਤੇ ਆ ਗਿਆ ਸੀ, ਨਹੀਂ ਤਾਂ ਮੈਂ ਏਨਾਂ #Selfish ਹਾਂ, ਆਪਣੇ ਜੀਣ ਦੀ ਵੀ #ਦੁਆ ਨਹੀਂ ਕਰਦਾ...

ਜੀਣਾ ਮਰਨਾ ਹੋਵੇ ਨਾਲ ਤੇਰੇ , ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ , ਤੈਨੂੰ ਜਿੰਦਗੀ ਆਪਣੀ ਆਖ ਸਕਾਂ , ਬਸ ਏਨਾ ਕੁ ਤੇਰੇ ਤੇ ਹੱਕ ਹੋਵੇ

ਤੇਨੂੰ ਦੇਖੇ ਬਿਨਾਂ ਤੌੜ ਲੱਗਦੀ, ੲਿਸ ਲਈ ਦਰਸ਼ਨ ਕਰਨੇ ਪੈਂਦੇ ਨੇ ਤੇਰੇ ਰੋਜ਼... ਸਿਫਾਰਿਸ਼ ਕਿਸੇ ਦੀ ਪਾਉਣੀ ਨੀ ਜੱਟ ਨੇ, ਨਾ ਹੀ ਰਾਹ ਸਕਦਾ ਹਾਂ ਤੇਰਾ ਰੋਕ .... #ਜੱਟ ਬਾਅਲਾ ਹੀ ਸ਼ਰੀਫ ਏ ਜੱਟੀਏ, ਦੱਸ ਕਿਵੇ ਕਰਾਂ ਤੈਨੂੰ Propose!!

ਮਾਂ ਬਿਨਾਂ ਨਾ ਕੋਈ ਘਰ ਬਣਦਾ ਏ.....ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ.....ਪਿਓ ਦੇ ਸਿਰ ਤੇ ਰਾਜ

ਪਤਾ ਨੀ ਪਿਅਾਰ ਮੇਰਾ ੲਿੱਕ ਤਰਫਾ ਏ .. ਜਾਂ ਉਹ ਵੀ ਦਿਲੋ ਕਰਦੀ ਆ <3 ਥੋੜਾ ਜਿਹਾ ਦੇਖ ਕੇ #ਕਮਲੀ ਨੀਵੀਂ ਪਾ ਲੈਂਦੀ ਜਾਂ ਫਿਰ #ਦੁਨੀਆ ਤੋਂ ਡਰਦੀ ਆ

ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!

ਇੱਕ ਤਰਫਾ #ਪਿਆਰ ਮੇਰਾ , ਤੇਰਾ ਨਿੱਤ #ਸੁਪਨਾ ਮੈਨੂੰ ਆਉਂਦਾ ਏ ਇਹ ਜਾਣਦਾ ਕੇ ਤੈਨੂੰ ਪਾ ਨੀ ਸਕਦਾ, ਫਿਰ ਵੀ ਹੱਦੋ ਵੱਧ ਕੇ ਚਾਹੁੰਦਾ ਏ

ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ

ਕਾਹਨੂੰ ਨੈਣਾ 'ਚ ਪਾਇਆ ਕੱਜਲਾ, ਨਿਰਾ ‪#‎ਤਲਵਾਰ‬ ‪#‎ਕੁੜੀਏ‬, ਨੀ ਤੇਰਾ Chann ਜਿਹਾ ਵੇਖ ਮੁਖੜਾ, ਮੈ ਗਿਆ #ਦਿਲ ਹਾਰ ਕੁੜੀਏ <3

ਪਹਿਲਾ ਨਹੀਂ ਦੇਖਿਆ ਸੀ ਉਨ੍ਹਾਂ ਨੂੰ ਏਨਾ ਕਰੀਬ ਤੋਂ, ਪਿਆਰ ਉਨ੍ਹਾਂ ਦਾ ਮਿਲਿਆ ਚੰਗੇ ਨਸੀਬ ਤੋਂ|

ਦਿਲ ਉੱਤੇ ਮੇਰਾ ਹੁਣ ‪ਜ਼ੋਰ‬ ਕੋਈ ਨਾ, ਦੁਨੀਆ ਦੀ ਹੁਣ ਇਹਨੂੰ ਲੋੜ ਕੋਈ ਨਾ, ਹਰ ਇੱਕ ਵਿਚ ਤੈਨੂੰ ਲਭਦਾ ਫਿਰੇ, ਜਿਵੇਂ ਇਸ ਦੁਨੀਆ ਤੇ ਹੋਰ ਕੋਈ ਨਾ...

ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।

ਮੈ ਸੁਣਿਆ ਲੋਕਾਂ ਤੋਂ ਨੀ ਤੈਨੂੰ ਰਿਸ਼ਤੇਦਾਰ ਡਰਾਉਂਦੇ, ਸਾਡੇ ਪਾਕ #ਪਿਆਰ ਉੱਤੇ ਬੰਧਨ ਜਾਤ ਪਾਤ ਦਾ ਲਾਉਦੇ <3 ਕਈ ਕੈਦੋ ਕਹਿੰਦੇ ਨੇ, ਸਾਡਾ #ਇਸ਼ਕ ਵਿਚਾਲੇ ਰਹਿ ਜੂ ਨੀ ਤੂੰ ਜੱਟ ਤੇ ਮਾਣ ਕਰੀ, ਤੈਨੂੰ ਖੋਹ ਕੇ #ਖੁਦਾ ਤੋਂ ਲੈ ਜੂ

ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ

ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ

ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ #ਖਵਾਬ ਏ, ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ #ਜਵਾਬ ਏ?

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ

ਕਿੰਨੀ ਸੋਹਨੀ ਉਹਦੀ ਸੂਰਤ ਏ ਲਗਦੀ ਉਹ ਸੋਨੇ ਦੀ ਮੂਰਤ ਏ ਕਿੰਝ ਉਹਦੀ ਮੈਂ ਤਰੀਫ ਕਰਾਂ ਉਹਦਾ ਦੂਜਾ ਨਾਂ ਹੀ ਕੁਦਰਤ ਏ ਕਿੰਝ ਉਹਦੇ ਬਿਨਾ ਮੈਂ ਕੱਲਾ ਜੀਵਾਂ ਬੱਸ ਇੱਕ ਉਹੀ ਮੇਰੀ ਜਰੂਰਤ ਏ